tag:blogger.com,1999:blog-55390498409379924102024-03-08T03:59:52.306-08:00ਡਾਕਖਾਨਾ ਖਾਸਸਾਹਿਤਕ ਇੰਟਰਨੈੱਟ ਮੈਗਜ਼ੀਨ "ਸ਼ਬਦ ਸਾਂਝ" 'ਤੇ ਆਪਜੀ ਦਾ ਨਿੱਘਾ ਸਵਾਗਤ ਹੈ । ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇਹ ਇੱਕ ਨਿਮਾਣਾ ਜਿਹਾ ਉੱਦਮ ਹੈ । "ਸ਼ਬਦ ਸਾਂਝ" ਦਾ ਕਿਸੇ ਵੀ ਰਾਜਨੀਤਿਕ, ਵਪਾਰਿਕ ਜਾਂ ਧਾਰਮਿਕ ਸੰਸਥਾ ਨਾਲ ਕੋਈ ਸਿੱਧਾ ਜਾਂ ਅਸਿੱਧਾ ਸੰਬੰਧ ਨਹੀਂ ਹੈ । ਆਪ ਜੀ ਦੇ ਹੁੰਗਾਰੇ ਦੀ ਭਰਪੂਰ ਆਸ ਰਹੇਗੀ ।Shabad Sanjhhttp://www.blogger.com/profile/07004897689207801015noreply@blogger.comBlogger9125tag:blogger.com,1999:blog-5539049840937992410.post-20271061082876270512013-01-13T15:56:00.002-08:002013-01-13T15:56:16.259-08:00ਪ੍ਰਮਾਤਮਾ ਆਪ ਜੀ ਨੂੰ ਹੋਰ ਵਧੇਰੇ ਉੱਦਮ ਬਖਸ਼ੇ..........ਜਸਵਿੰਦਰ ਸਿੰਘ “ਰੁਪਾਲ”
ਆਦਰਯੋਗ ਸੰਪਾਦਕ ਜੀਓ,
ਸਤਿ ਸ੍ਰੀ ਅਕਾਲ।
ਸ਼ਬਦ ਸਾਂਝ ਨੈੱਟ ਤੇ ਦੇਖਿਆ, ਬਹੁਤ ਖੁਸ਼ੀ ਹੋਈ । ਖਾਸ ਕਰਕੇ ਇਸ ਲਈ ਕਿ ਪੰਜਾਬ ਤੋਂ ਬਾਹਰ ਪੰਜਾਬੀ ਦੇ ਪਸਾਰ ਲਈ ਗੈਰ ਵਪਾਰਕ ਪੱਖ ਤੋਂ ਮਿਸ਼ਨਰੀ ਭਾਵਨਾ ਨਾਲ ਕੰਮ ਕਰਨ ਵਾਲੇ ਵੀ ਹਨ । ਪ੍ਰਮਾਤਮਾ ਆਪ ਜੀ ਨੂੰ ਹੋਰ ਵਧੇਰੇ ਉੱਦਮ ਬਖਸ਼ੇ । ਬਹੁਤ ਹੀ ਹੈਰਾਨੀ ਅਤੇ ਖੁਸ਼ੀ ਹੋਈ ਇਹ ਜਾਣ ਕੇ ਕਿ ਇਸ ਯੁੱਗ ਵਿੱਚ ਤੁਸੀਂ ਇਸ਼ਤਿਹਾਰ ਅਤੇ ਦਾਨ ਤੋਂ ਬਿਨਾਂ ਕੰਮ ਕਰਨ ਦਾ ਹੌਸਲਾ ਰੱਖਦੇ ਹੋ ।
ਸੁਭ ਇਛਾਵਾਂ ਨਾਲ,
ਤੁਹਾਡਾ ਸੁਭਚਿੰਤਕ,
ਜਸਵਿੰਦਰ ਸਿੰਘ “ਰੁਪਾਲ”
ਲੈਕਚਰਾਰ ਅਰਥ-ਸ਼ਾਸ਼ਤਰ,
M.A.(Pbi,Eng,Eco,Mass Comm)
ਸਰਕਾਰੀ ਸੀਨੀ.ਸੈਕੰ.ਸਕੂਲ,ਭੈਣੀ ਸਾਹਿਬ
(ਲੁਧਿਆਣਾ) 141126
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-2538632478089706772012-06-15T22:53:00.002-07:002012-06-15T22:53:25.688-07:00ਕਹਾਣੀ "ਜਗਣ ਦੀ ਭਰੀ" ਦਾ ਹਰਮਨ ਰੇਡੀਓ ਤੋਂ ਪ੍ਰਸਾਰਣ........... ਭੁਪਿੰਦਰ ਸਿੰਘ, ਅਮਰੀਕਾਕਹਾਣੀ "ਜਗਣ ਦੀ ਭਰੀ" ਦਾ ਹਰਮਨ ਰੇਡੀਓ ਤੋਂ ਪ੍ਰਸਾਰਣ........... ਭੁਪਿੰਦਰ ਸਿੰਘ, ਅਮਰੀਕਾ
ਮੈਂ ਧੰਨਵਾਦੀ ਹਾਂ; ਰਿਸ਼ੀ ਗੁਲਾਟੀ ਜੀ, ਸੰਪਾਦਕ, ਸ਼ਬਦ ਸਾਂਝ (ਆਸਟਰੇਲੀਆ ਦਾ ਪਹਿਲਾ ਸਾਹਿਤਕ ਪੰਜਾਬੀ ਮੈਗਜ਼ੀਨ), ਹਰਮਨ ਰੇਡੀਓ ਅਤੇ ਇਸ ਦੀ ਸੁਹਿਰਦ ਟੀਮ ਦਾ। ਜਿਨਾਂ ਮੇਰੀ ਕਹਾਣੀ "ਜਗਣ ਦੀ ਭਰੀ" ਦਾ ਦਿਨ ਸ਼ਨੀਵਾਰ, ਮਿਤੀ 10-06-2012 ਨੂੰ ਰੇਡੀਓ ਤੋਂ ਪ੍ਰਸਾਰਣ ਕਰ ਕੇ ਇਸ ਨਿਮਾਣੇ ਜਹੇ ਨੂੰ ਮਾਣ ਬਖਸ਼ਿਆ।
ਮੈਂ ਸਮਝਦਾ ਹਾਂ, ਰਿਸ਼ੀ ਜੀ ਹੋਰਾਂ ਇਸ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਆਪਣੀ ਆਵਾਜ਼ ਦੇ ਕੇ ਸੁਰਜੀਤ ਕੀਤਾ ਹੈ। ਉਹਨਾਂ ਹਰੇਕ ਪਾਤਰ ਦੁਆਰਾ ਕਹੀ ਗਈ ਗੱਲ ਨੂੰ ਉਸ ਦੀ ਹੀ ਮਾਨਸਿਕ ਭਾਵਨਾ ਅਨੁਸਾਰ ਪੇਸ਼ ਕੀਤਾ ਹੈ। ਕਾਗਜ਼ ਉਪਰ ਲਿਖੇ ਸ਼ਬਦਾ ਨੂੰ ਆਵਾਜ਼ ਦਾ ਲਿਬਾਸ ਪਹਿਨਾਉਂਣਾ ਕਿਸੇ ਵਿਗਿਆਨਿਕ ਕਾਰਜ਼ ਤੋਂ ਘੱਟ ਨਹੀਂ ਹੈ। ਉਹਨਾਂ ਇਸ ਕਾਰਜ਼ ਨੂੰ ਤਹਿ ਦਿਲੋਂ ਨੇਪਰੇ ਚਾੜ੍ਹਿਆ ਅਤੇ ਕਹਾਣੀ ਨਾਲ ਪੂਰਾ-ਪੂਰਾ ਇਨਸਾਫ਼ ਕੀਤਾ ਹੈ। ਇਸ ਲਈ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹਾਂਗਾ। ਦੁਆ ਹੈ, ਪ੍ਰਮਾਤਮਾਂ ਉਹਨਾਂ ਦੇ ਨਾਲ-ਨਾਲ ਹਰਮਨ ਰੇਡੀਓ ਅਤੇ ਇਸ ਦੇ ਪਰਿਵਾਰ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਬਖਸ਼ੇ।
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-18443526519163499452012-06-07T04:06:00.002-07:002012-06-07T04:06:15.429-07:00ਕਹਾਣੀ ਕਹਿਣ ਦੇ ਲਹਿਜੇ ਨੇ ਕਹਾਣੀ ਦੇ ਉਦੇਸ਼ਾਂ ਨੂੰ ਸਰੋਤਿਆਂ ਦੇ ਦਿਲ ਦੇ ਕਰੀਬ ਕੀਤਾ......... ਰਤਨ ਸਿੰਘ ਰੀਹਲ
ਰਿਸ਼ੀ ਗੁਲਾਟੀ ਜੀ,
ਅਜ ਹਰਮਨ ਰੇਡੀਓ ਉਪਰ ਦਿਤੇ ਲਿੰਕ ਉਪਰ ਆਪਣੀ ਕਹਾਣੀ ਚਿੜੀਆਂ ਵਾਲੀ ਚਾਦਰ ਤੁਹਾਡੇ ਮੁਖਾਰਬਿੰਦ ਤੋਂ ਕਹੀ ਗਈ ਸੁਣੀ।
ਜਿਸ ਲਹਿਜੇ ਨਾਲ ਕਹਾਣੀ ਨੂੰ ਤੁਸੀਂ ਹਰਮਨ ਰੇਡੀਓ ਰਾਹੀਂ ਸੁਣਾਇਆ ਹੈ, ਸਰੋਤਿਆਂ ਨੇ ਜਰੂਰ ਮਾਣਿਆ ਹੋਵੇਗਾ। ਕਹਾਣੀ ਕਹਿਣ ਦੇ ਲਹਿਜੇ ਨੇ ਕਹਾਣੀ ਦੇ ਉਦੇਸ਼ਾਂ ਨੂੰ ਸਰੋਤਿਆਂ ਦੇ ਦਿਲ ਦੇ ਕਰੀਬ ਕੀਤਾ ਹੈ।
ਤੁਹਾਨੂੰ ਕਹਾਣੀ ਕਹਿਣ ਦਾ ਡੂੰਘਾ ਤਜਰਬਾ ਹੈ। ਹਰਮਨ ਰੇਡੀਓ ਉਪਰ ਕਹਾਣੀ ਤੋਂ ਪਹਿਲਾਂ ਮੇਰੇ ਬਾਰੇ ਸਰੋਤਿਆ ਨੂੰ ਦਸਣ ਵਾਲੇ ਪਰਜ਼ੈਂਟਰ ਦੇ ਨਾਲ ਨਾਲ ਹਰਮਨ ਰੇਡੀਓ ਦੇ ਪ੍ਰਬੰਧਕਾਂ ਦਾ ਵੀ ਮੇਰੇ ਵਲੋਂ ਧੰਨਵਾਦ ਜਰੂਰ ਕਰ ਦੇਣਾ, ਜਿਨ੍ਹਾਂ ਨੇ ਇਕ ਨਿਮਾਣੇ ਲੇਖਕ ਦਾ ਏਨਾ ਮਾਣ ਵਧਾਇਆ ਹੈ।
ਆਪ ਜੀ ਦਾ ਹਿਤੂ
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-30208176325023385132012-05-31T16:50:00.001-07:002012-05-31T16:50:37.488-07:00ਮਨ ਵਿਚਲੀ ਰੀਝ ਜਾਗ ਪਈ........... ਭੁਪਿੰਦਰ ਸਿੰਘ
ਮਾਨਯੋਗ ਸੰਪਾਦਕ ਸਾਬ੍ਹ,
ਸ਼ਬਦ ਸਾਂਝ।
ਸਤਿ ਸ੍ਰੀ ਅਕਾਲ ਜੀ,
ਮੈਂ ਪਰਚੇ ਨੂੰ ਖੋਹਲ ਕੇ ਦੇਖਦਾ, ਪੜਦਾ ਅਤੇ ਮਾਣਦਾ ਵੀ ਹਾਂ। ਸੋਹਣਾ ਪਰਚਾ ਹੈ। ਵਧਾਈ ਦੇ ਪਾਤਰ ਹੋ। ਕਾਲਜ 'ਚ ਪੜਦਿਆਂ ਲਿਖਣ ਦਾ ਸ਼ੌਕ ਸੀ ਅਤੇ ਸਮੁੰਦਰੋਂ ਪਾਰ ਮਾਸਿਕ ਰਸਾਲੇ ਲਈ ਲਿਖਦਾ ਵੀ ਰਿਹਾ ਹਾਂ। ਪਰ ਹਾਲਾਤਾਂ ਕਰਕੇ ਲੜੀ ਟੁੱਟ ਗਈ। ਹੁਣ ਇੰਟਰਨੈਟ ਤੇ ਛਪਦੇ ਵੱਖ-ਵੱਖ ਪਰਚਿਆਂ ਨੇ ਫਿਰ ਹਲੂਣਾ ਜਿਹਾ ਦਿੱਤਾ ਅਤੇ ਮਨ ਵਿਚਲੀ ਰੀਝ ਜਾਗ ਪਈ। ਸਮਾਂ ਬਚਾ ਕੇ ਭਵਿੱਖ ਵਿੱਚ ਨਿਮਾਣਾ ਜਿਹਾ ਯੋਗਦਾਨ ਪਾਉਂਦਾ ਰਹਾਂਗਾ।
ਧੰਨਵਾਦ ਜੀ,
ਭੁਪਿੰਦਰ ਸਿੰਘ
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-21262566857602631932012-05-31T16:02:00.002-07:002012-05-31T16:04:49.291-07:00Shabadsanjh da eh uprala bahut vadia lgya........... Jasdeep Dhuri
SSA ji
Punjabi Maa boli di sewa karn da Shabadsanjh da eh uprala bahut vadia lgya... new writers nnu jo tui mauka de rahe ho eh ik shalaga jog karj hai... parmatma eda hi tohadi sari team te mehra kre te tusi Punjabi Maa boli da Sewa karde raho...
With Regard
Jasdeep Dhuri
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-32903551592302593702012-05-13T01:49:00.001-07:002012-05-13T01:49:10.156-07:00THREE P’S……… Mohinder singh Ghag
means doing over and over again
plays an excellent role
keeps you stable in your plight
got not one but all the three
mintoo brar , keepon  going
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-44345633734553434992012-03-21T14:39:00.004-07:002012-03-22T23:11:01.745-07:00ਕਮਾਲ ਦੀ ਚਿਤਰੀ ਹੈ ਗੁਰਮੇਲ ਸਰਾ ਦੀ ਸ਼ਖ਼ਸੀਅਤ.......... ਬਲਜੀਤ ਬੱਲੀ
ਬਾਈ ਮਿੰਟੂ !
ਬਹੁਤ ਹੀ ਕਮਾਲ ਦੀ ਚਿਤਰੀ ਹੈ ਗੁਰਮੇਲ ਸਰਾ ਦੀ ਸ਼ਖ਼ਸੀਅਤ।ਮੇਰਾ ਵੀ ਉਸ ਨਾਲ ਬਹੁਤ ਵਾਹ ਰਿਹਾ ਸੀ।1980-81 ਵਿੱਚ ਉਦੋਂ ਮੈਂ ਵੀ ਪੰਜਾਬੀ ਟ੍ਰਿਬਿਊਨ ਦਾ ਰਾਮਪੁਰੇ ਤੋਂ ਨਾਮਾਨਿਗਾਰ ਸੀ।ਫੇਰ ਚੰਡੀਗੜ੍ਹ ਆ ਕੇ ਅਸੀਂ ਮਿਲੇ। ਪੰਜਾਬੀ ਟ੍ਰਿਬਿਊਨ ਵਾਲੇ ਦਲਬੀਰ ਨੇ ਕਰਾਈ ਸੀ ਸਾਡੀ ਮੁਲਾਕਾਤ।ਮੇਰੀ ਉਹ ਬਹੁਤ ਇੱਜ਼ਤ ਕਰਦਾ ਸੀ ।ਖਰੀਆਂ- ਖਰੀਆਂ ਵੀ ਸੁਣਾ ਦਿੰਦਾ ਸੀ।ਕਦੇ ਕਦੇ ਸਵੇਰੇ 6-7 ਵਜੇ ਮੇਰੇ ਘਰੇ ਆ ਧਮਕਣਾ ਚੰਡੀਗੜ੍ਹ ਵਿਚ।ਆਉਣ ਸਾਰ ਕਹਿਣਾ ਦਾਰੂ ਦੀ ਬੋਤਲ ,ਕੱਢ ਤੇਰੇ ਕੋਲ ਤਾਂ ਮੁਫ਼ਤ ਦੀ ਬਥੇਰੀ ਹੁੰਦੀ ਹੈ।ਮੇਰੀ ਬੀਵੀ ਉਸ ਬਾਰੇ ਜਾਂਦੀ ਹੋਈ ਵੀ ਤਿਉੜੀਆਂ ਜਿਹੀਆਂ ਪਾ ਕੇ ਗਲਾਸ ਫੜਾ ਦਿੰਦੀ ਸੀ।ਮੈਂ ਗੁਰਮੇਲ ਨਾਲ ਪ੍ਰੈੱਸ ਇਨਫਰਮੇਸ਼ਨ ਬਿਉਰੋ ਚੰਡੀਗੜ੍ਹ ਵਿਚ ਕੰਮ ਵੀ ਕੀਤਾ।
ਫ਼ੱਕਰ,ਨਸ਼ਈ ਅਤੇ ਖ਼ਬਤੀ ਹੁੰਦਾ ਹੋਇਆ ਇੱਕਇੱਕ ਜੀਨੀਅਸ ਹਸਤੀ ਸੀ ਗੁਰਮੇਲ ਸਰਾ।
ਇੱਕ ਵਾਰੀ ਮੈਂ ਜੰਮੂ- ਕਸ਼ਮੀਰ ਬਾਰੇ ਅੰਗਰੇਜ਼ੀ ਦੀ ਇੱਕ ਕਿਤਾਬ ਨੂੰ ਪੰਜਾਬੀ ਵਿਚ ਅਨੁਵਾਦ ਕਰ ਰਿਹਾ ਸੀ।ਨੈਸ਼ਨਲ ਬੁੱਕ ਟਰੱਸਟ ਨੇ ਦਿੱਤੀ ਸੀ ਅਨੁਵਾਦ ਕਰਨ ਲਈ । ਮੈਂ ਹੱਥ ਨਾਲ ਹੌਲੀ ਹੌਲੀ ਲਿਖਦਾ ਸੀ। ਵਿਚੋਂ ਕੁਝ ਹਿੱਸੇ ਔਖੇ ਸੀ ਅਤੇ ਕਾਵਿਮਈ ਸਨ । ਮੈ ਗੁਰਮੇਲ ਨੂੰ ਕਿਹਾ ਮੱਦਦ ਕਰਨ ਲਈ। ਉਸਨੇ ਕਿਤਾਬ ਫੜੀ। ਚੰਡੀਗੜ੍ਹ ਦੇ ਸੈਕਟਰ 17 ਪੀ ਆਈ ਬੀ ਦੇ ਦਫ਼ਤਰ ਵਿਚੋਂ ਟੈਲੀਪ੍ਰਿੰਟਰ ਵਾਲਾ ਇੱਕ ਰੋਲ ਟਾਈਪ ਮਸ਼ੀਨ ਤੇ ਚੜ੍ਹਾ ਲਿਆ ।ਫੱਟਾ ਫੈਟ 8-10 ਸਫ਼ੇ ਅਨੁਵਾਦ ਕਰ ਛੱਡੇ।ਕਮਾਲ ਦੀ ਰਫ਼ਤਾਰ ਸੀ ਉਸਦੀ ਟਾਈਪ ਕਰਨ ਦੀ ।ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਦੀ।ਇਹ ਗੱਲਾਂ1982 -83 ਦੀਆਂ ਨੇ।
ਇੱਕ ਹੋਰ ਦਿਲਚਸਪ ਯਾਦ ਸਰਾ ਦੀ ਸਾਡੇ ਚੰਡੀਗੜ੍ਹੀਆਂ ਕੋਲ ਹੈ। ਉਹ ਸੈਕਟਰ 44 ਵਿਚ ਹਾਊਸਿੰਗ ਬੋਰਡ ਦੇ ਮਕਾਨ ਵਿਚ ਰਹਿੰਦਾ ਸੀ।ਉਥੇ ਉਹਨੇ ਇੱਕ ਬੱਕਰੀ ਪਾਲ ਲਈ। ਸਾਰੇ ਆਂਢੀ- ਗੁਆਂਢੀਆਂ ਤੇ ਪੱਤਰਕਾਰ ਹਲਕਿਆਂ ਦੀ ਚਰਚਾ ਦਾ ਵਿਸ਼ਾ ਰਹਿੰਦੀ ਸੀ ਇਹ ਬੱਕਰੀ।ਉਸ ਦੀ ਬੀਵੀ ,ਇੰਡੀਅਨ ਐਕਸਪ੍ਰੈਸ ਵਿੱਚ ਕੰਮ ਕਰਦੀ ਨਾਮਵਰ ਵਿਦੇਸ਼ੀ ਪੱਤਰਕਾਰ ਬੀਬੀ ਡੋਨਾ ਸੂਰੀ ਦੀ ਗੋਰੀ ਧੀ ਸੀ।ਬੜਾ ਅਜੀਬ ਤੇ ਦਿਲਚਸਪ ਜਿਹਾ ਮੇਲ ਸੀ।ਇੱਕ ਪਾਸੇ ਟਿੱਬਿਆਂ ਦਾ ਜੰਮਪਲ,ਬਿਲਕੁਲ ਦੇਸੀ ਤੇ ਫੱਕਰ ਤੇ ਮੌਜ ਮਸਤੀ ਵਾਲ ਪੇਂਡੂ ਮੂੰਹ ਫੱਟ ਬੰਦਾ ਤੇ ਦੂਜੇ ਪਾਸੇ ਬਹੁਤ ਸੰਵੇਦਨਸ਼ੀਲ ਅਤੇ ਸੂਖਮ ਰਹਿਣੀ-ਸਹਿਣੀ ਵਾਲੇ ਸਹੁਰੇ।ਤੇ ਉਹ ਵੀ ਵਿਦੇਸ਼ੀ ਗੋਰਾ ਪਰਿਵਾਰ ।
ਦਾਰੂ ਪੀਣ ਦਾ ਉਹ ਬਹੁਤ ਸ਼ੌਕੀਨ ਸੀ।ਰੰਮ ਉਸਦੀ ਖ਼ਾਸ ਪਸੰਦ ਹੁੰਦੀ ਸੀ। ਇਕ ਵਾਰ ਸਾਨੂੰ ਬਾਜ਼ਾਰ ਵਿਚ ਘੁੰਮਦਿਆਂ ਨੂੰ 250 ਰੁਪੈ ਲੱਭ ਪਏ।ਉਸ ਨੇ ਆਪਣੇ ਕੋਲ ਨਹੀਂ ਰੱਖੇ।ਮੈਨੂੰ ਫੜਾ ਦਿੱਤੇ।ਕਿਹਾ ਆਪਾਂ ਨੂੰ ਤਾਂ ਬੱਸ ਇੱਕ ਬੋਤਲ ਓਲਡ ਮੌਂਕ ਦੀ ਲੈ ਦੇਣਾ।ਉਨ੍ਹਾ ਦਿਨਾਂ ਵਿਚ 250 ਰੁਪੈ, ਹੁਣ ਦੇ ਦਸ ਹਜ਼ਾਰ ਤੋਂ ਵੀ ਵੱਧ ਸਨ।ਥੋਡੀ ਇਹ ਗੱਲ ਬਿਲਕੁਲ ਠੀਕ ਹੈ ਕਿ ਉਸ ਨੂੰ ਨਵੇਂ -ਨਵੇਂ ਖ਼ਬਤ ਹੁੰਦੇ ਸਨ। ਜਦੋਂ ਚੰਡੀਗੜ੍ਹ ਵਿਚ ਉਹ ਦੁਬਾਰਾ ਆਇਆ ਤਾਂ ਹੱਥ ਵਿਚ ਇਕ ਡੰਡਾ ਜਿਹਾ ਰੱਖਦਾ ਸੀ ਜਿਸ ਦਾ ਉਪਰਲਾ ਸਿਰਾ ਬੰਦੇ ਦੀ ਖੋਪੜੀ ਵਰਗਾ ਸੀ। ਉਸਨੂੰ ਫੜਕੇ ਇਸ ਤਰ੍ਹਾਂ ਲਗਦਾ ਸੀ ਜਿਵੇਂ ਕੋਈ ਕਾਲੇ ਯਾਦੂ ਵਾਲਾ ਕਰਾਮਾਤੀ ਬਾਬਾ ਫਿਰ ਰਿਹਾ ਹੋਵੇ।ਉਸਦੇ ਅਜਿਹੇ ਬਹੁਤ ਕਿੱਸੇ ਨੇ। ਕਦੇ ਕਦੇ ਲੱਗਦਾ ਸੀ ਐਨਾ ਗੁਣੀ -ਗਿਆਨੀ ਬੰਦਾ ਨਸ਼ੇ -ਪੱਤੇ ਤੇ ਫੱਕਰਪੁਨੇ ਵਿੱਚ ਰੁਲ ਗਿਆ।ਪਰ ਨਾਲ ਇਹ ਵੀ ਖ਼ਿਆਲ ਆਉਂਦਾ ਕਿ ਓਸ ਨੇ ਜਿਦਗੀ ਦਾ ਹਰ ਪਲ ਆਪਣੇ ਹਿਸਾਬ ਨਾਲ, ਦੁਨੀਆਂ ਤੋਂ ਬੇਪਰਵਾਹ ਹੋ ਕੇ ਮਾਣਿਆ।ਇੱਕ ਗੱਲ ਹੋਰ। ਸਰਾ ਵਰਗੇ ਬੰਦੇ ਦੀ ਬੇਬਾਕੀ ਦੀ ਕਦਰ ਆਪਣੇ ਵਰਗੇ ਮਲਵਾਈ ਹੀ ਕਰ ਸਕਦੇ ਨੇ ਜਿਨ੍ਹਾਂ ਨੇ ਕੱਕੇ- ਰੇਤ ਦੇ ਟਿੱਬਿਆਂ ਤੇ ਆਪਣਾ ਬਾਲਪਣ ਬਿਤਾਇਐ।ਤੇ ਬਾਈ ਮਿੰਟੂ, ਆਖ਼ਰ ਵਿੱਚ ਤੇਰੀ ਲਿਖਣ ਸ਼ੈਲੀ ਨੂੰ ਵੀ ਸਲਾਮ।
ਬਲਜੀਤ ਬੱਲੀ
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-79364131735178804412012-03-15T05:37:00.001-07:002012-03-22T23:16:22.706-07:00Mintu bai ji, Read your tribute "ਬੇਬਾਕ ਤੇ ਫ਼ੱਕਰ ਲੇਖਕ ਸੀ 'ਗੁਰਮੇਲ ਸਰਾ"
Mintu Bai Ji,
Sat Sri Akaal,
We all share your moments of grief. Let your moral be up. Keep his teachings and guidance in heart and let your path be lit with the last hidden or obevious lesson he left for you.
With affection and sympathy,
Bhupinder Panniwala
Shabad Sanjhhttp://www.blogger.com/profile/07004897689207801015noreply@blogger.com0tag:blogger.com,1999:blog-5539049840937992410.post-34037944268484887112009-11-29T01:59:00.000-08:002012-04-15T02:00:39.417-07:00Dr.Satinder Singh Sartaj bare lekh kmaal da hai..........Tarlochan Singh Dupalpur (U.S.A. )
Piare
Rishi Gulati Ji , Ap ji ne Satinder bare likh ke Punjabi
Kaum nu haluna ditaa hai ki BANDAR TAPUSIAN bahut mar laian
hun ASAL GAIKI de darshan vi karo te suno v ! ! Meharbani
ji - Tarlochan Singh Dupalpur (U.S.A. )
Shabad Sanjhhttp://www.blogger.com/profile/07004897689207801015noreply@blogger.com0